PU ਦੇ ਵਿਦਿਆਰਥੀਆਂ ਤੇ VC ਵਿਚਾਲੇ ਹੋਈ ਅਹਿਮ ਬੈਠਕ ਦੇਤਾ ਲੌਲੀਪੌਪ, ਅੜ੍ਹ ਗਏ ਵਿਦਿਆਰਥੀ

ਪੰਜਾਬ ਯੂਨੀਵਰਸਿਟੀ ਵਿੱਚ ਅੱਜ ਵਿਦਿਆਰਥੀਆਂ ਅਤੇ ਵਾਈਸ ਚਾਂਸਲਰ ਦੀ ਮੀਟਿੰਗ ਹੋਈ ਹੈ ਇਹ ਮੀਟਿਗੰ ਸਹੀ ਮਾਹੌਲ ਵਿੱਚ ਹੋਈ ਹੈ ਵਾਈਸ ਚਾਂਸਲਰ ਨੇ ਵਿਦਿਆਰਥੀਆਂ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ ਪਰ ਵਿਦਿਆਰਥੀਆਂ ਨੇ ਕਿਹਾ ਕਿ ਜਦੋਂ ਤੱਕ ਤਾਰੀਖਾਂ ਦਾ...