ਪੇਪਰ ਦੇਣ ਆਏ Sikh ਨੌਜਵਾਨ ਨੂੰ ਸੀਰੀ-ਸਾਹਿਬ ਤੇ ਕੜਾ ਲਾਉਣ ਲਈ ਕਿਹਾ, ਪਰਿਵਾਰ ਨੇ ਜਿਤਾਇਆ ਵਿਰੋਧ

ਖਬਰ ਹੁਸ਼ਿਆਰਪੁਰ ਦੇ ਇੱਕ ਨਿਜੀ ਸਕੂਲ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਅੱਜ ਸੀਨੀਅਰ ਅਸਿਸਟੈਂਟ ਦੇ ਪੇਪਰ ਨੂੰ ਲੈ ਕੇ ਇੱਕ ਸਿੱਖ ਨੌਜਵਾਨ ਨੂੰ ਸੀਰੀ ਸਾਹਿਬ ਅਤੇ ਕੜਾ ਲਾਉਣ ਲਈ ਕਿਹਾ ਗਿਆ ਜਿਸ ਤੇ ਪਰਿਵਾਰ ਵੱਲੋਂ ਇਤਰਾਜ਼ ਜਤਾਉਂਦੇ ਹੋਏ ਜਦੋਂ...