ਬੈਕਟੀਰੀਆ ਦੀ ਮਦਦ ਨਾਲ ਬਣੀ ਸਭ ਤੋਂ ਮਜ਼ਬੂਤ ਤਲਵਾਰ, ਗੋਲੀ ਨੂੰ ਕੱਟਣ ਦੀ ਤਾਕਤ

ਕੋਈ ਸਮਾਂ ਸੀ ਜਦੋਂ ਤਲਵਾਰਾਂ ਦੇ ਨਾਲ ਯੁੱਧ ਹੁੰਦਾ ਸੀ, ਉਸ ਸਮੇਂ ਤਲਵਾਰ ਦੀ ਬਹੁਤ ਜ਼ਿਆਦਾ ਮਹੱਤਤਾ ਵੀ ਹੁੰਦੀ ਸੀ। ਯੁੱਧ ਲੜਨ ਵਾਲੇ ਯੋਧਾ ਜਾਂ ਸੈਨਿਕ ਬਿਹਤਰ ਤੋਂ ਬਿਹਤਰ ਤਲਵਾਰਾਂ ਤਿਆਰ ਕਰਵਾਉਂਦੇ ਸੀ। ਉਸ ਦੌਰਾਨ ਜਪਾਨੀ ਤਲਵਾਰਾਂ ਪੂਰੇ ਵਿਸ਼ਵ...