ਟਰੰਪ ਦਾ ਸਖਤ ਰੱਵਈਆ, ਭਾਰਤ ਸਰਕਾਰ ਦੀ ਭਾਰਤੀਆਂ ਲਈ ਸਲਾਹ

ਅਮਰੀਕਾ ਵਿੱਚ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਤੋਂ ਹੀ ਉਹ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਲਗਾਤਾਰ ਕਾਰਵਾਈਆਂ ਕਰ ਰਹੇ ਹਨ। ਸਖ਼ਤ ਪ੍ਰਵਾਸ ਨੀਤੀ ਦੇ ਤਹਿਤ, ਉਨ੍ਹਾਂ ਅਮਰੀਕਾ ਤੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ...