27 Feb 2026 7:12 PM IST
ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਕ ਯੁੱਧ ਤੋਂ ਬਾਅਦ ਮੱਧ–ਪੂਰਬ ਵਿੱਚ ਸਭ ਤੋਂ ਵੱਡਾ ਫੌਜੀ ਇਕੱਠ ਕੀਤਾ ਹੈ। ਟਰੰਪ ਫੌਜੀ ਕਾਰਵਾਈ ਦੇ ਵਿਕਲਪ ਨੂੰ ਖੁੱਲ੍ਹਾ ਰੱਖਦਿਆਂ ਈਰਾਨ...