ਹੋਰਮੂਜ਼ ਸਟ੍ਰੇਟ ’ਤੇ ਟੈਕਸ ਲਾਉਣ ’ਤੇ ਅੜਿਆ Iran, ਹੋਰ ਕਿੱਥੇ ਲੱਗਦਾ ਹੈ ਟੈਕਸ?

Iran ਨੇ ਅਮਰੀਕਾ ਅਤੇ Israel ਨਾਲ ਵਧਦੇ ਤਣਾਅ ਦੇ ਵਿਚਕਾਰ ਰਣਨੀਤਿਕ ਜਲਮਾਰਗ Strait of Hormuz ‘ਤੇ ਕੰਟਰੋਲ ਕੜਾ ਕਰਨ ਅਤੇ ਟੋਲ ਵਸੂਲੀ ਦੀ ਯੋਜਨਾ ਲਾਗੂ ਕਰਨ...