ਪਰਿਵਾਰ ਨੇ ਰੋਕਿਆ ਰਣਜੀਤ ਸਿੰਘ ਦਾ ਅੰਤਿਮ ਸਸਕਾਰ, ਕਿਹਾ– ਮੰਗਾਂ ਮੰਨੇ ਜਾਣ ਤੱਕ ਨਹੀਂ ਹੋਣਗੀਆਂ ਅੰਤਿਮ ਰਸਮਾਂ

ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਆਦੀਆਂ 'ਚ ਰਹਿ ਰਹੇ ਪਰਿਵਾਰ ਨੇ ਰਣਜੀਤ ਸਿੰਘ ਦੀ ਮੌਤ ਨੂੰ 'ਫ਼ੇਕ ਐਨਕਾਊਂਟਰ' ਕਰਾਰ ਦਿੰਦਿਆਂ ਅੰਤਿਮ ਸਸਕਾਰ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਪਰਿਵਾਰ ਨੇ ਇਸ ਸਾਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਇਹ ਮਾਮਲਾ...