150 ਕਰੋੜ ਲੋਕਾਂ ਦੇ ਢਿੱਡ 'ਚ ਹਨ ਕੀੜੇ, WHO ਦਾ ਵੱਡਾ ਖੁਲਾਸਾ

ਅੱਜਕੱਲ੍ਹ ਜਿਵੇਂ-ਜਿਵੇਂ ਪ੍ਰਦੂਸ਼ਣ ਵੱਧਦਾ ਜਾ ਰਿਹਾ ਹੈ, ਉਵੇਂ ਹੀ ਸਿਹਤ ਸਬੰਧੀ ਬਿਮਾਰੀਆਂ ਵੀ ਵੱਧਦੀਆਂ ਜਾ ਰਹੀਆਂ ਹਨ। ਜੇਕਰ ਢਿੱਡ 'ਚ ਕੀੜੇ ਹੋਣ ਤਾਂ ਇਸ ਨਾਲ ਰੋਗ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ।