23 Aug 2025 12:55 PM IST
ਸੰਭੂ ਬਾਰਡਰ ਤੋਂ ਬੀਤੇ ਸਮੇਂ ਦੌਰਾਨ ਦੋ ਟਰਾਲੀਆਂ ਚੋਰੀ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਵੱਲੋਂ ਅਰੋਪ ਲਗਾਏ ਗਏ ਕੀ ਚੋਰੀ ਦੀਆਂ ਟਰਾਲੀਆਂ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ...