ਸ਼ਿਲਪਾ ਸ਼ੈੱਟੀ ਦੇ ਬੈਸਟੀਅਨ ਕਲੱਬ 'ਚੋਂ 1 ਕਰੋੜ ਦੀ BMW ਚੋਰੀ

ਮੁੰਬਈ : ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਬੈਸਟੀਅਨ ਰੈਸਟੋਰੈਂਟ 'ਚੋਂ BMW Z4 ਕਾਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਕਾਰ ਬਾਂਦਰਾ ਸਥਿਤ ਕਾਰੋਬਾਰੀ ਅਤੇ ਕਾਰ ਕੁਲੈਕਟਰ ਰੁਹਾਨ ਖਾਨ ਦੀ ਸੀ, ਜਿਸ ਦੀ ਕੀਮਤ ਲਗਭਗ 1 ਕਰੋੜ ਰੁਪਏ...