ਚੀਨ ਦੇ ਸਟੀਲ 'ਤੇ ਵੱਡਾ ਵਾਰ: ਡੋਨਾਲਡ ਟਰੰਪ ਨੇ ਟੈਰਿਫ 25% ਤੋਂ ਵਧਾ ਕੇ 50% ਕੀਤਾ

ਟਰੰਪ ਨੇ ਕਿਹਾ ਕਿ "ਚੀਨ ਦਾ ਘਟੀਆ ਸਟੀਲ" ਹੁਣ ਅਮਰੀਕਾ ਵਿੱਚ ਨਹੀਂ ਚਲੇਗਾ।