ਭਾਰਤ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਸਟਾਰਲਿੰਕ ਨੂੰ ਵੱਡਾ ਝਟਕਾ !

➡️ ਮਸਕ ਦੀ ਕੰਪਨੀ 20 ਸਾਲਾਂ ਦਾ ਲਾਇਸੈਂਸ ਚਾਹੁੰਦੀ ਸੀ, ਪਰ ਭਾਰਤੀ ਕੰਪਨੀਆਂ Jio ਅਤੇ Airtel ਨੇ ਇਸਨੂੰ 5 ਸਾਲ ਤੱਕ ਸੀਮਤ ਰੱਖਣ ਦੀ ਮੰਗ ਕੀਤੀ।