ਦੇਵ ਮਾਨ ਵੱਲੋ ਦਾਖਲਾ ਮੁਹਿੰਮ ਦੀ ਪ੍ਰਚਾਰ ਵੈਨ ਨੂੰ ਦਿਖਾਈ ਗਈ ਹਰੀ ਝੰਡੀ

ਪੰਜਾਬ ਦੇ ਪ੍ਰਾਈਵੇਟ ਸਕੂਲਾਂ ਨੂੰ ਪਛਾੜ ਕੇ ਸਰਕਾਰੀ ਸਕੂਲ ਦੇ ਬੱਚੇ ਹੁਣ ਵੱਡੀਆਂ ਮੱਲਾਂ ਮਾਰ ਰਹੇ ਹਨ। ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ 118 ਸਕੂਲ ਆਫ ਐਮਨੈਸ ਵੀ ਤਿਆਰ ਕਰ ਰਹੀ ਹੈ। ਜਿਸ ਤੇ ਕਰੋੜਾਂ ਰੁਪਿਆ ਖਰਚਾ ਕੀਤਾ ਜਾ ਰਿਹਾ।ਸਰਕਾਰ ਦੇ...