ਜਗਨਨਾਥ ਯਾਤਰਾ ਦੌਰਾਨ ਭਗਦੜ, 3 ਦੀ ਮੌਤ, 50 ਜ਼ਖਮੀ, ਮ੍ਰਿਤਕਾਂ ਦੀ ਹੋਈ ਪਛਾਣ

ਦੋ ਦਿਨਾਂ ਵਿੱਚ 10 ਲੱਖ ਤੋਂ ਵੱਧ ਸ਼ਰਧਾਲੂ ਪੁਰੀ ਪਹੁੰਚੇ। ਭਾਰੀ ਗਰਮੀ ਅਤੇ ਭੀੜ ਕਾਰਨ ਪਿਛਲੇ ਦਿਨਾਂ ਵਿੱਚ ਵੀ ਸੈਂਕੜੇ ਲੋਕ ਬੇਹੋਸ਼ ਹੋ ਗਏ ਜਾਂ ਜ਼ਖਮੀ ਹੋਏ।