ਮੁੰਬਈ ਦੇ ਰੇਲਵੇ ਸਟੇਸ਼ਨ 'ਤੇ ਮਚੀ ਭਗਦੜ

ਮੁੰਬਈ : ਮੁੰਬਈ ਦੇ ਬਾਂਦਰਾ ਟਰਮਿਨਸ ਸਟੇਸ਼ਨ 'ਤੇ ਦੇਰ ਰਾਤ ਭਗਦੜ ਮੱਚ ਗਈ। ਧੱਕਾ-ਮੁੱਕੀ ਕਰਦੇ ਹੋਏ ਭੱਜਦੇ ਲੋਕ ਇੱਕ ਦੂਜੇ 'ਤੇ ਡਿੱਗਣ ਲੱਗੇ। ਔਰਤਾਂ ਅਤੇ ਬੱਚੇ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ। ਇਸ ਭਗਦੜ 'ਚ 9 ਲੋਕ ਗੰਭੀਰ ਰੂਪ 'ਚ...