ਦੁਨੀਆ ਦਾ ਸਭ ਤੋਂ ਮਹਿੰਗਾ ਕੀੜਾ ‘ਸਟੈਗ ਬੀਟਲ’ 10 ਕਾਰਾਂ ਦੇ ਬਰਾਬਰ ਐ ਕੀਮਤ

ਅਸੀਂ ਅਕਸਰ ਆਪਣੇ ਘਰਾਂ ਵਿਚ ਕੀੜਿਆਂ ਨੂੰ ਮਾਰਨ ਲਈ ਤਰ੍ਹਾਂ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਆਂ, ਕਿਉਂਕਿ ਹਰ ਕਿਸੇ ਨੂੰ ਕੀੜਿਆਂ ਤੋਂ ਨਫ਼ਰਤ ਹੁੰਦੀ ਐ ਪਰ ਇਕ ਅਜਿਹਾ ਕੀੜਾ ਵੀ ਧਰਤੀ ’ਤੇ ਮੌਜੂਦ ਐ, ਜਿਸ ਨੂੰ ਨਾ ਸਿਰਫ਼ ਲੋਕ ਘਰ ਵਿਚ ਰੱਖਣਾ ਪਸੰਦ...