ਮ੍ਰਿਤਕ Head Constable Amandeep ਦੇ ਘਰ ਪਹੁੰਚੇ ਪਟਿਆਲਾ ਦੇ SSP Varun Sharma, SSP ਨੇ ਕੀਤੇ ਵੱਡੇ ਖ਼ੁਲਾਸੇ

ਨਾਭਾ ਦੇ ਪੁਲਿਸ ਕਰਮੀ ਅਮਨਦੀਪ ਸਿੰਘ ਦਾ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ ਅਮਨਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਅਤੇ ਪਟਿਆਲਾ ਦੇ ਡੀਸੀ ਵਰਜੀਤ ਵਾਲੀਆ ਵੀ ਮੌਕੇ ਤੇ...