ਘਾਟੀ ਛੱਡਣ ਲਈ ਮਜਬੂਰ ਹੋ ਰਹੇ ਕਸ਼ਮੀਰੀ ਸਿੱਖ! ਸਿੱਖਾਂ ਦੇ 9 ਪਿੰਡ ਵਿਰਾਨ

ਪਹਿਲਗਾਮ ਹਮਲੇ ਤੋਂ ਬਾਅਦ ਘੱਟ ਗਿਣਤੀ ਹੋਣ ਕਰਕੇ ਇਨ੍ਹਾਂ ਨੂੰ ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਬੱਚੇ ਕੰਮ ’ਤੇ ਨਹੀਂ ਜਾ ਪਾ ਰਹੇ, ਜਿਨ੍ਹਾਂ ਦੇ ਬੱਚੇ ਘਾਟੀ ਤੋਂ ਬਾਹਰ ਨੇ, ਉਹ ਵਾਪਸ ਘਰ ਪਰਤਣ ਲਈ ਤਿਆਰ ਨਹੀਂ। ਇਸ ਕਰਕੇ ਹੁਣ...