‘ਹਿੰਦ ਦੀ ਚਾਦਰ’ ਫਿਲਮ ਉੱਤੇ ਲੱਗੀ ਰੋਕ, ਐਸਜੀਪੀਸੀ ਨੇ ਜਤਾਇਆ ਸੀ ਇਤਰਾਜ਼

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਉੱਤੇ ਆਧਾਰਿਤ ਫਿਲਮ "ਹਿੰਦ ਕੀ ਚਾਦਰ" ਅੱਜ ਰਿਲੀਜ ਹੋਣ ਸੀ ਪਰ ਇਸ ਫਿਲਮ ਉੱਤੇ ਐਸਜੀਪੀਸੀ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਬਾਵੇਜਾ ਸਟੂਡੀਓਜ਼ ਦੁਆਰਾ ਬਣਾਈ ਗਈ ਇਸ ਫਿਲਮ ਉਪਰ ਸ਼੍ਰੋਮਣੀ ਕਮੇਟੀ ਨੇ ਇਤਰਾਜ਼...