SRH ਦੀ 3 ਹਾਰਾਂ ਤੋਂ ਬਾਅਦ ਕਪਤਾਨ ਪੈਟ ਕਮਿੰਸ ਨੇ ਫੀਲਡਰਾਂ ਨੂੰ ਦੋਸ਼ੀ ਠਹਿਰਾਇਆ

"ਇਹ ਸਾਡਾ ਵਧੀਆ ਦਿਨ ਨਹੀਂ ਸੀ। ਵਿਕਟ ਵਧੀਆ ਸੀ, ਪਰ ਫੀਲਡਿੰਗ ਬਹੁਤ ਖਰਾਬ ਰਹੀ। ਅਸੀਂ ਕੁਝ ਅਹਿਮ ਕੈਚ ਛੱਡ ਦਿੱਤੇ, ਜੋ ਕਿ ਮੈਚ 'ਚ ਵੱਡਾ ਅੰਤਰ ਪੈਦਾ ਕਰਦੇ।"