ਟੀ-20 ਵਰਲਡ ਕੱਪ ਤੋਂ ਪਹਿਲਾਂ ਭਾਰਤੀ ਟੀਮ ਨੇ ਕੀਤਾ ਅਭਿਆਸ, ਇੱਕ ਜੂਨ ਨੂੰ ਬੰਗਲਾਦੇਸ਼ ਦੇ ਖ਼ਿਲਾਫ਼ ਮੁਕਾਬਲਾ

ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਇਸ ’ਚ ਸ਼ਾਮਲ ਨਹੀਂ ਕੀਤਾ ਗਿਆ ਕਿਉਂਕਿ ਉਹ ਅਜੇ ਟੀਮ ’ਚ ਸ਼ਾਮਲ ਨਹੀਂ ਹੋਏ,ਆਲ ਰਾਊਂਡਰ ਹਾਰਦਿਕ ਪੰਡਿਆ ਨੇ ਕਰੀਬ ਅੱਧਾ ਘੰਟਾ ਗੇਂਦਬਾਜ਼ੀ ਕੀਤੀ ਨਿਊਯਾਰਕ ਵਿੱਚ ਮੌਸਮ ਸੁਹਾਵਣਾ