Speed Records ਦੇ ਮਾਲਕ Dinesh Auluck ਫ਼ਿਲਮ ਮੀਡੀਆ ਬੋਰਡ ਦੇ ਚੈਅਰਮੈਨ ਬਣੇ

Speed Records ਦੇ Dinesh Auluck ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਲੰਬੇ ਸਮੇਂ ਤੋਂ ਪੰਜਾਬੀ ਸੰਗੀਤ ਅਤੇ ਫਿਲਮ ਜਗਤ ਦੇ ਨਾਲ ਜੁੜੇ ਦਿਨੇਸ਼ ਔਲਕ ਨੂੰ ਹੁਣ ਪੰਜਾਬ ਸਰਕਾਰ ਵੱਲੋਂ ਵੱਡੀ ਜ਼ਿੰਮੇਵਾਰੀ ਸੌਂਪਦੇ ਹੋਏ ਫਿਲਮ ਮੀਡੀਆ ਬੋਰਡ ਦਾ...