ਐਲੋਨ ਮਸਕ ਨੇ ਰਚਿਆ ਇਤਿਹਾਸ, ਪੁਲਾੜ 'ਚ ਕੀਤੀ ਅਨੋਖੀ ਸਪੇਸਵਾਕ (Video)

ਨਿਊਯਾਰਕ: X ਦੇ ਸੰਸਥਾਪਕ ਅਤੇ Tesla-SpaceX ਦੇ CEO, Elon Musk ਨੇ ਇੱਕ ਵੱਡਾ ਇਤਿਹਾਸ ਰਚਿਆ ਹੈ। ਸਪੇਸਐਕਸ ਕੰਪਨੀ ਨੇ ਪੋਲਾਰਿਸ ਡਾਨ ਮਿਸ਼ਨ ਤਹਿਤ ਧਰਤੀ ਤੋਂ 737 ਕਿਲੋਮੀਟਰ ਦੀ ਉਚਾਈ 'ਤੇ ਇਕ ਅਨੋਖੀ ਸਪੇਸਵਾਕ ਕੀਤੀ ਹੈ। 4 ਮੈਂਬਰ ਇਸ...