ਨਿਹੰਗ ਬਾਣੇ ’ਚ ਆਏ ਨੌਜਵਾਨਾਂ ਨੇ ਦੁਕਾਨ ’ਤੇ ਕਰਤਾ ਹਮਲਾ

ਜਲੰਧਰ ਵਿਖੇ ਇਕ ਸੋਇਆ ਚਾਪ ਦੀ ਦੁਕਾਨ ’ਤੇ ਨਿਹੰਗ ਬਾਣੇ ਵਿਚ ਆਏ ਨੌਜਵਾਨਾਂ ਨੇ ਤਲਵਾਰਾਂ ਨਾਲ ਹਮਲਾ ਕਰਕੇ ਭੰਨਤੋੜ ਕੀਤੀ ਅਤੇ ਦੁਕਾਨਦਾਰ ਦੀ ਕੁੱਟਮਾਰ ਕੀਤੀ ਅਤੇ ਫ਼ਰਾਰ ਹੋ ਗਏ। ਘਟਨਾ ਦਾ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਏ, ਜਿਸ ਵਿਚ ਇਹ ਸਾਰੀ...