ਰਵਾਇਤੀ ਪੰਜਾਬੀ ਗਾਇਕੀ ਦਾ ਵਕਤ ਮੁੜ ਕੇ ਜ਼ਰੂਰ ਆਵੇਗਾ – ਸਿੱਧਵਾਂ

ਸਿੱਧਵਾਂ ਨੇ ਕਿਹਾ ਕੋਈ ਵੇਲਾ ਜਦੋਂ ਲੋਕ ਸੱਥਾਂ, ਧਰਮਸ਼ਾਲਾਵਾਂ, ਵਿਆਹਾਂ ਸ਼ਾਦੀਆਂ ਅਤੇ ਹੋਰ ਸਾਂਝੇ ਸਮਾਗਮਾਂ ਵਿੱਚ ਗੱਵਈਆਂ ਨੂੰ ਸਾਹਮਣੇ ਬੈਠਕੇ ਅਰਾਮ ਨਾਲ ਸੁਣਦੇ ਹੁੰਦੇ ਸੀ