ਰਾਹੁਲ ਗਾਂਧੀ ਸੋਨੀਪਤ ਦੇ ਕਿਸਾਨ ਦੀ ਧੀ ਦੇ ਵਿਆਹ 'ਚ ਪੁੱਜੇ, ਇੱਕ ਘੰਟਾ ਰੁਕੇ, ਮਹਿਮਾਨਾਂ ਨਾਲ਼ ਕੀਤੀ ਮੁਲਾਕਾਤ

ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਮੰਗਲਵਾਰ ਸਵੇਰੇ ਸੋਨੀਪਤ ਦੇ ਮਦੀਨਾ ਪਿੰਡ ਵਿੱਚ ਇੱਕ ਕਿਸਾਨ ਦੀ ਧੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਪਹੁੰਚੇ। ਇਹ ਉਹੀ ਕਿਸਾਨ ਸੰਜੇ ਮਲਿਕ ਹੈ, ਜਿਸ ਦੇ ਖੇਤ ਵਿੱਚ ਰਾਹੁਲ ਨੇ ਤਿੰਨ ਸਾਲ ਪਹਿਲਾਂ ਟਰੈਕਟਰ...