ਹੁਣ ਵਿਦੇਸ਼ ਬੈਠੇ ਐਨਆਰਆਈਜ਼ ਦੇ ਪੰਜਾਬ ’ਚ ਹੱਲ ਹੋਣਗੇ ਮਸਲੇ

ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਗਏ ਇਕ ਐਲਾਨ ਸਾਰੇ ਐਨਆਰਆਈ ਖ਼ੁਸ਼ ਕਰ ਦਿੱਤੇ ਨੇ। ਦਰਅਸਲ ਪੰਜਾਬ ਸਰਕਾਰ ਵੱਲੋਂ ਹੁਣ ਅਜਿਹਾ ਉਪਰਾਲਾ ਕੀਤਾ ਜਾ ਰਿਹਾ ਏ, ਜਿਸ ਦੇ ਚਲਦਿਆਂ ਪਰਵਾਸੀ ਪੰਜਾਬੀ ਹੁਣ ਵਿਦੇਸ਼ਾਂ ਵਿਚ ਬੈਠੇ ਹੀ ਪੰਜਾਬ ਵਿਚ ਆਪਣੀ...