ਤਿਹਾੜ ਜੇਲ੍ਹ ਤੋਂ ਪੈਰੋਲ 'ਤੇ ਆਇਆ ਸੀਰੀਅਲ ਕਿਲਰ ਸੋਹਰਾਬ ਫਰਾਰ

ਸੋਹਰਾਬ ਨੂੰ ਤਿੰਨ ਦਿਨਾਂ ਲਈ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਮਿਲੀ ਸੀ, ਪਰ ਉਹ ਮੁਦਤ ਪੂਰੀ ਹੋਣ 'ਤੇ ਵਾਪਸ ਜੇਲ੍ਹ ਨਹੀਂ ਲੌਟਿਆ।