14 July 2025 12:27 PM IST
ਸਨੇਹਾ ਦੇਬਨਾਥ ਦੀ ਲਾਸ਼ ਐਤਵਾਰ ਦੇਰ ਸ਼ਾਮ ਯਮੁਨਾ ਨਦੀ 'ਚੋਂ ਮਿਲੀ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਸਨੇਹਾ ਨੇ ਆਪਣੀ ਮੌਤ ਦੀ ਯੋਜਨਾ ਪਹਿਲਾਂ ਹੀ ਬਣਾ ਲਈ ਸੀ।