''ਸ਼ਾਹਜਹਾਂਪੁਰ ਗੁਲਾਮੀ ਦੇ ਯੁੱਗ ਦਾ ਨਾਮ ਹੈ, ਇਸਨੂੰ ਬਦਲੋ''

ਮੂਰਤੀ ਦੇ ਉਦਘਾਟਨ ਤੋਂ ਬਾਅਦ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਮਾ ਭਾਰਤੀ ਨੇ ਕਿਹਾ ਕਿ ਭਾਜਪਾ ਨੂੰ ਪਛੜੇ ਅਤੇ ਦਲਿਤ ਵਰਗਾਂ ਤੋਂ ਬਿਨਾਂ ਰਾਜਨੀਤੀ ਨਹੀਂ ਕਰਨੀ ਚਾਹੀਦੀ।