23 July 2024 5:11 PM IST
ਮੱਧ ਵਰਗੀ ਪਰਵਾਰਾਂ ਨੂੰ ਲੁਭਾਉਣ ਅਤੇ ਖੇਤੀ, ਰੁਜ਼ਗਾਰ, ਸਿੱਖਿਆ ਤੇ ਔਰਤਾਂ ਦੁਆਲੇ ਕੇਂਦਰ ਬਜਟ ਵਿਚ ਕਈ ਵੱਡੇ ਐਲਾਨ ਕੀਤੇ ਗਏ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਬਜਟ ਵਿਚ ਤਨਖਾਹਦਾਰ ਵਰਗ ਲਈ ਟੈਕਸ ਰਿਆਇਤ ਦੀ ਹੱਦ ਵਧਾ ਕੇ 7.75...