ਆਮਿਰ ਖਾਨ ਦੀ ‘ਸਿਤਾਰੇ ਜ਼ਮੀਨ ਪਰ’ ਨੇ ਦੂਜੇ ਦਿਨ ਵੀ ਬਾਕਸ ਆਫਿਸ ‘ਤੇ ਧਮਾਲ ਮਚਾਇਆ

ਫਿਲਮ ਦੇ ਬਾਕਸ ਆਫਿਸ ਅਪਡੇਟ ਮੁਤਾਬਕ, ਪਹਿਲੇ ਦਿਨ 11.07 ਕਰੋੜ ਰੁਪਏ ਦੀ ਕਮਾਈ ਕਰਨ ਤੋਂ ਬਾਅਦ, ਦੂਜੇ ਦਿਨ ਫਿਲਮ ਨੇ 21.50 ਕਰੋੜ ਰੁਪਏ ਦੀ ਕਮਾਈ ਕੀਤੀ।