20 Jun 2024 6:20 PM IST
ਕਾਕਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਸ ਨੂੰ ਪਛਾਣਨਾ ਔਖਾ ਹੋ ਰਿਹਾ ਹੈ। ਦਰਅਸਲ, ਇਸ ਵੀਡੀਓ 'ਚ ਗਾਇਕ ਕਾਕਾ ਲੰਬੀ ਦਾੜ੍ਹੀ ਤੇ ਪੱਗ ਬਣ ਕੇ ਆਪਣਾ ਗੀਤ 'ਦੱਸ ਕੀ ਕਰਾਂ' ਗਾਉਂਦੇ ਨਜ਼ਰ ਆ ਰਹੇ...