ਗਾਇਕਾ ਅਲਕਾ ਯਾਗਨਿਕ ਨੂੰ ਹੋਈ ਦੁਰਲਭ ਬਿਮਾਰੀ, ਸੁਣਨਾ ਹੋਇਆ ਬੰਦ

ਅਲਕਾ ਨੇ ਦੱਸਿਆ ਕਿ ਵਾਇਰਲ ਅਟੈਕ ਤੋਂ ਬਾਅਦ ਉਸ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਅਤੇ ਇਕ ਦਿਨ ਫਲਾਈਟ ਤੋਂ ਬਾਹਰ ਆਉਂਦੇ ਸਮੇਂ ਉਸ ਨੂੰ ਅਹਿਸਾਸ ਹੋਇਆ ਕਿ ਉਹ ਸੁਣਨ ਤੋਂ ਅਸਮਰੱਥ ਹੈ। ਅਲਕਾ ਨੇ ਆਪਣੀ ਸਮੱਸਿਆ ਬਾਰੇ ਜਾਣਕਾਰੀ ਦਿੰਦੇ ਹੋਏ...