ਦੇਵੀ ਨਹੀਂ ਡੈਣ ਸੀ ਸਿੰਗਾਪੁਰ ਦੀ ਇਹ ਧਰਮ ਗੁਰੂ, ਹੁਣ ਹੋਈ ਜੇਲ੍ਹ

ਧਾਰਮਿਕ ਆਗੂਆਂ ਜਾਂ ਡੇਰੇਦਾਰਾਂ ਵੱਲੋਂ ਲੋਕਾਂ ਨਾਲ ਠੱਗੀ ਕਰਨ ਦੇ ਮਾਮਲੇ ਵਿਚ ਸਿਰਫ਼ ਭਾਰਤ ਵਿਚ ਨਹੀਂ ਬਲਕਿ ਸਿੰਗਾਪੁਰ ਤੋਂ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਏ, ਜਿੱਥੇ ਸਿੰਗਾਪੁਰ ਦੀ ਇਕ ਮਹਿਲਾ ਧਰਮ ਗੁਰੂ ਵੂ ਮੇ ਹੋ ਨੂੰ ਲੋਕਾਂ ਨਾਲ ਮੋਟੀ ਠੱਗੀ...