15 Feb 2025 5:05 PM IST
400 ਕਿਲੋ ਸੋਨਾ ਲੁੱਟਣ ਦੇ ਮਾਮਲੇ ਵਿਚ ਕੈਨੇਡੀਅਨ ਪੁਲਿਸ ਵੱਲੋਂ ਭਗੌੜਾ ਕਰਾਰ ਸਿਮਰਨਪ੍ਰੀਤ ਪਨੇਸਰ ਆਪਣੇ ਪਰਵਾਰ ਨਾਲ ਚੁੱਪ-ਚਪੀਤੇ ਚੰਡੀਗੜ੍ਹ ਵਿਚ ਰਹਿ ਰਿਹਾ ਹੈ।