Govind Singh Sandhu ਨੇ ਵਿਵਾਦ ’ਤੇ ਦਿੱਤਾ ਸਪਸ਼ਟੀਕਰਨ ਕਿਹਾ ਹੋਈ ਗਲਤੀ, ਪਾਰਟੀ ਆਗੂਆਂ ਅਤੇ ਸਿੱਖ ਸੰਗਤ ਤੋਂ ਮੰਗਦਾ ਹਾਂ ਮਾਫ਼ੀ

ਅੰਮ੍ਰਿਤਸਰ ਹਾਲ ਹੀ ਵਿੱਚ ਸਾਹਮਣੇ ਆਏ ਵਿਵਾਦ ਨੂੰ ਲੈ ਕੇ ਸੰਬੰਧਿਤ ਨੇਤਾ ਵੱਲੋਂ ਖੁੱਲ੍ਹ ਕੇ ਆਪਣੀ ਗਲਤੀ ਕਬੂਲ ਕਰਦਿਆਂ ਸਿੱਖ ਸੰਗਤ, ਪਾਰਟੀ ਦੇ ਸਿੰਘਾਂ ਅਤੇ ਲੀਡਰਸ਼ਿਪ ਤੋਂ ਮਾਫ਼ੀ ਮੰਗੀ ਗਈ ਹੈ।