ਸਿਲਕ ਸਮਿਤਾ ਦਾ ਖਾਧਾ ਸੇਬ ਲੱਖਾਂ 'ਚ ਨਿਲਾਮ ਹੋਇਆ ? ਜਾਣੋ ਕੀ ਹੈ ਇਸ ਦਾ ਪੂਰਾ ਸੱਚ

ਨੱਬੇ ਦੇ ਦਹਾਕੇ 'ਚ ਜਦੋਂ ਤਾਮਿਲ ਸਿਨੇਮਾ ਆਪਣੇ ਸਿਖਰ 'ਤੇ ਸੀ ਤਾਂ ਸਿਲਕ ਸਮਿਤਾ ਵਰਗੀਆਂ ਅਭਿਨੇਤਰੀਆਂ ਦਾ ਜਾਦੂ ਲੋਕਾਂ 'ਤੇ ਬੋਲਦਾ ਸੀ। ਵਿਜੇਲਕਸ਼ਮੀ ਵਡਲਾਪਤੀ, ਜੋ ਘੱਟ ਪੜ੍ਹੀ-ਲਿਖੀ ਸੀ ਪਰ ਤਿੱਖੀ ਦਿਮਾਗ਼ ਵਾਲੀ ਸੀ, ਬਾਅਦ ਵਿੱਚ ਸਿਲਕ ਸਮਿਤਾ...