ਕੈਨੇਡਾ: ਪ੍ਰਾਈਵੇਟ ਬੁੱਕਮ ਸਿੰਘ ਦੇ ਸਨਮਾਨ ਵਿੱਚ ਡਾਕ ਟਿਕਟ ਦਾ ਕੀਤਾ ਉਦਘਾਟਨ

ਕੈਨੇਡਾ ਵਿੱਚ 11 ਨਵੰਬਰ ਨੂੰ ਯਾਦਗਾਰੀ ਦਿਵਸ ਵਾਲੇ ਦਿਨ ਸਾਰੇ ਸ਼ਹੀਦਾਂ ਦੀ ਬਹਾਦਰੀ ਅਤੇ ਕੁਰਬਾਨੀਆਂ ਦਾ ਸਨਮਾਨ ਕੀਤਾ ਜਾਂਦਾ ਹੈ ਅਤੇ ਇਸ ਦੇ ਚੱਲਦਿਆਂ ਹੀ ਐਤਵਾਰ, 9 ਨਵੰਬਰ ਨੂੰ ਸਿੱਖ ਵਿਰਾਸਤ ਅਜ਼ਾਇਬ ਘਰ ਵਿਖੇ ਇੱਕ ਸਮਾਗਮ ਰੱਖਿਆ ਗਿਆ ਨਵਾਂ...