ਕੈਨੇਡਾ ’ਚ ਗੁਰਸਿੱਖ ਪਰਵਾਰ ਦੇ ਕਤਲ ਦੀ ਗੁੱਥੀ ਸੁਲਝੀ,ਪੁਲਿਸ ਨੇ 2 ਜਣਿਆਂ ਨੂੰ ਕੀਤਾ ਗ੍ਰਿਫ਼ਤਾਰ

ਕੈਨੇਡਾ ਵਿਚ ਗੁਰਸਿੱਖ ਪਰਵਾਰ ਦੇ ਕਤਲ ਦੀ ਗੁੱਥੀ ਸੁਲਝਦੀ ਨਜ਼ਰ ਆਈ ਜਦੋਂ ਪੁਲਿਸ ਨੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਕੈਲੇਡਨ ਵਿਖੇ ਜਗਤਾਰ ਸਿੰਘ ਅਤੇ ਹਰਭਜਨ ਕੌਰ ਦੇ ਕਤਲ ਮਾਮਲੇ ਤੋਂ ਇਲਾਵਾ ਮਿਸੀਸਾਗਾ ਵਿਖੇ ਜਗਰਾਜ ਸਿੰਘ ਦੀ ਹੱਤਿਆ ਦੇ...