ਬ੍ਰਿਟੇਨ ’ਚ ਕੀਰਤਨ ਨੂੰ ਸਿੱਖ ਪਵਿੱਤਰ ਸੰਗੀਤ ਵਜੋਂ ਮਿਲੀ ਮਾਨਤਾ

ਇੰਗਲੈਂਡ ਵਿਚ ਸਥਿਤ ਮਿਊਜ਼ਕ ਟੀਚਰ ਬੋਰਡ ਯਾਨੀ ਐਮਟੀਬੀ ਵੱਲੋਂ ਕੀਰਤਨ ਨੂੰ ‘ਸਿੱਖ ਪਵਿੱਤਰ ਸੰਗੀਤ’ ਦੇ ਰੂਪ ਵਿਚ ਮਾਨਤਾ ਦਿੱਤੀ ਗਈ ਐ, ਜਿਸ ਤੋਂ ਬਾਅਦ ਹੁਣ ਐਮਟੀਬੀ ਵਿਸ਼ਵ ਪੱਧਰ ’ਤੇ ਮਾਨਤਾ ਪ੍ਰਾਪਤ ਅੱਠਵੀਂ ਕਲਾਸ ਦੀਆਂ ਸੰਗੀਤ ਪ੍ਰੀਖਿਆਵਾਂ ਦੇ...