America ’ਚ ਪੱਕਾ ਹੋਣ ਦੀ ਖੁਸ਼ੀ ਵੀ ਨਾ ਮਾਣ ਸਕਿਆ ਸਿੱਖ ਨੌਜਵਾਨ

ਸਿਐਟਲ : ਅਮਰੀਕਾ ਦੀ ਸਿਟੀਜ਼ਨਸ਼ਿਪ ਮਿਲਣ ਦੀਆਂ ਖੁਸ਼ੀਆਂ ਹਾਲੇ ਰੱਜ ਕੇ ਮਾਣੀਆਂ ਵੀ ਨਹੀਂ ਸਨ ਕਿ ਮੌਤ ਨੇ ਬੂਹੇ ’ਦੇ ਦਸਤਕ ਦੇ ਦਿਤੀ ਅਤੇ ਓਤਿੰਦਰ ਸਿੰਘ ਤੂਰ ਆਪਣੇ ਪਰਵਾਰ ਨੂੰ ਰੋਂਦਾ ਕੁਰਲਾਉਂਦਾ ਛੱਡ ਗਿਆ। ਵਾਸ਼ਿੰਗਟਨ ਸੂਬੇ ਦੇ ਸਤਨਾਮ ਸਿੰਘ ਮਾਂਗਟ...