ਜਾਣੋ, ਕਿਵੇਂ ਬਣਿਆ ਸੀ ਹੇਮਕੁੰਟ ਸਾਹਿਬ ਦਾ ਗੁਰਦੁਆਰਾ?

ਇਸ ਅਨੋਖੀ ਇਮਾਰਤ ਦੀ ਉਸਾਰੀ 1960 ਦੇ ਦਹਾਕੇ ਵਿਚ ਕੀਤੀ ਗਈ ਸੀ ਜੋ ਬਰਫ਼ੀਲੇ ਪਹਾੜਾਂ ਵਿਚ ਇਕ ਬੇਹੱਦ ਚੁਣੌਤੀ ਭਰਿਆ ਕੰਮ ਸੀ,, ਇਹ ਕੰਮ ਇਕ ਸਿੱਖ ਆਰਕੀਟੈਕਟ ਨੂੰ ਸੌਂਪਿਆ ਗਿਆ, ਜਿਨ੍ਹਾਂ ਨੇ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਬੜੀ ਸ਼ਿੱਦਤ ਨਾਲ ਇਸ...