1 Dec 2024 11:47 AM IST
ਇਹ ਜਲਗਾਹ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਤਰਨਤਾਰਨ ਸਾਹਿਬ, ਫ਼ਿਰੋਜ਼ਪੁਰ ਅਤੇ ਕਪੂਰਥਲਾ ਵਿੱਚ ਫੈਲੀ ਹੋਈ ਹੈ। ਹਰੀਕੇ ਵੈਟਲੈਂਡ ਨੂੰ 1982 ਵਿੱਚ ਪੰਛੀਆਂ ਦੀ ਸੈੰਕਚੂਰੀ ਘੋਸ਼ਿਤ ਕੀਤਾ ਗਿਆ ਸੀ।