ਉਨਟਾਰੀਓ ਵਿਚ ਬਿਮਾਰੀ ਦੀ ਛੁੱਟੀ ਲਈ ਡਾਕਟਰੀ ਪਰਚੀ ਦੀ ਸ਼ਰਤ ਖਤਮ

ਉਨਟਾਰੀਓ ਵਿਚ ਹੁਣ ਕਿਰਤੀਆਂ ਨੂੰ ਤਿੰਨ ਦਿਨ ਜਾਂ ਇਸ ਤੋਂ ਘੱਟ ਸਮਾਂ ਬਿਮਾਰ ਹੋਣ ਕਰ ਕੇ ਛੁੱਟੀ ਲੈਣ ’ਤੇ ਡਾਕਟਰ ਤੋਂ ਪਰਚੀ ਲਿਖਵਾਉਣੀ ਨਹੀਂ ਪਵੇਗੀ।