15 July 2025 1:18 PM IST
ਉਹ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਕੱਲ੍ਹ 14 ਜੁਲਾਈ ਨੂੰ ਅਣਡੌਕ ਹੋਏ ਸਨ ਅਤੇ ਹੁਣ ਉਹ ਅੱਜ 15 ਜੁਲਾਈ ਨੂੰ ਦੁਪਹਿਰ 3 ਵਜੇ ਸੰਯੁਕਤ ਰਾਜ ਦੇ ਸੈਨ ਡਿਏਗੋ ਸਮੁੰਦਰੀ ਖੇਤਰ 'ਚ ਲੈਂਡ ਕਰਨਗੇ।