ਹਰਿਆਣਾ ਚੋਣਾਂ 'ਚ ਸ਼ਰੂਤੀ ਚੌਧਰੀ ਨੇ ਜਿੱਤੀ ਤੋਸ਼ਾਮ ਸੀਟ, ਚਚੇਰੇ ਭਰਾ ਅਨਿਰੁਧ ਨੂੰ ਹਰਾਇਆ

ਚੰਡੀਗੜ੍ਹ : ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਈ ਮੁਕਾਬਲੇ ਹੋਏ ਹਨ ਜਿੱਥੇ ਇੱਕੋ ਪਰਿਵਾਰ ਦੇ ਦੋ ਮੈਂਬਰ ਇੱਕ-ਦੂਜੇ ਦੇ ਖਿਲਾਫ ਮੈਦਾਨ ਵਿੱਚ ਹਨ। ਅਜਿਹਾ ਸਭ ਤੋਂ ਗਰਮ ਮੁਕਾਬਲਾ ਤੋਸ਼ਾਮ ਸੀਟ 'ਤੇ ਸੀ, ਜਿੱਥੇ ਭਾਜਪਾ ਦੀ ਸ਼ਰੂਤੀ ਚੌਧਰੀ ਨੇ ਆਪਣੇ...