5 ਸਵਾਲਾਂ ਚੋ 4 ਦੇ ਦਿੱਤੇ ਸਹੀ ਜਵਾਬ, ਫਿਰ ਵੀ ਮਾਸਟਰ ਨੇ ਬੁਰੀ ਤਰਾਂ ਕੁਟਿਆ ਮਾਸੂਮ

ਜ਼ਿਲ੍ਹਾ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਪਿੰਡ ਚਣੋ ਦੇ ਸਰਕਾਰੀ ਮਿਡਲ ਸਕੂਲ ਦੇ ਅਧਿਆਪਕ 'ਤੇ ਅੱਠਵੀਂ ਜਮਾਤ 'ਚ ਪੜ੍ਹਦੇ 12 ਸਾਲਾ ਵਿਦਿਆਰਥੀ ਦੀ ਕਥਿਤ ਤੌਰ ਤੇ ਕੁੱਟਮਾਰ ਕੀਤੇ ਜਾਣ ਦੇ ਇਲਜ਼ਾਮ ਲੱਗੇ ਨੇ। ਜਿਸ ਉਪਰੰਤ ਬੱਚੇ ਦੇ ਪਰਿਵਾਰਿਕ ਮੈਂਬਰਾਂ...