ਗਿਆਨੀ ਰਘਬੀਰ ਸਿੰਘ ਨਾਲ ਏਅਰ ਇੰਡੀਆ ਵਾਲਿਆਂ ਨੇ ਕੀਤੀ ਬਦਸਲੂਕੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਤੇ ਮੌਜੂਦਾ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਹੁਣਾ ਦੇ ਨਾਲ ਦਿੱਲੀ ਏਅਰਪੋਰਟ 'ਤੇ ਬਦਸਲੂਕੀ ਹੋਈ ਹੈ।ਇਹ ਜਾਣਕਾਰੀ ਉਹਨਾਂ ਦੇ ਵਲੋਂ ਆਪਣੇ ਫੇਸਬੁੱਕ ਖ਼ਾਤੇ 'ਤੇ ਪਾਈ ਗਈ ਪੋਸਟ ਵਿੱਚ ਦਿੱਤੀ...