ਕੈਨੇਡਾ ਵਾਲਿਆਂ ਨੂੰ ਦੇਸੀ ਚੀਜ਼ਾਂ ਖਰੀਦਣ ਦਾ ਸੱਦਾ

ਅਮਰੀਕਾ ਨਾਲ ਕਾਰੋਬਾਰੀ ਜੰਗ ਦੀ ਤਿਆਰੀ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕੈਨੇਡੀਅਨ ਰਾਜਾਂ ਦੇ ਪ੍ਰੀਮੀਅਰਜ਼ ਵੱਲੋਂ ਮੁਲਕ ਦੇ ਲੋਕਾਂ ਨੂੰ ਦੇਸੀ ਚੀਜ਼ਾਂ ਖਰੀਦਣ ਦਾ ਸੱਦਾ ਦਿਤਾ ਗਿਆ ਹੈ।